ਚਾਲ ਚੱਲਣੀ

- (ਠੱਗੀ ਕਰਨੀ)

ਕਿਸ਼ੋਰ ! ਠੰਢੇ ਦਿਲ ਨਾਲ ਸੋਚ, ਇਹ ਸਾਰੀ ਪੱਤੇ ਬਾਜ਼ੀ ਉ, ਬੜੀ ਖਤਰਨਾਕ ਪੱਤੇ ਬਾਜ਼ੀ । ਇਹ ਸਾਰੀ ਚਾਲ ਸਿਰਫ਼ ਤੈਨੂੰ ਮੁੱਠੀ ਵਿੱਚ ਰੱਖਣ ਲਈ ਚੱਲੀ ਗਈ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ