ਚਾਲੇ ਫੜ ਲੈਣੇ

- (ਕੁਰਾਹੇ ਪੈ ਜਾਣਾ)

“ਮੈਂ ਉਸ ਦਿਨ ਆਪਣੇ ਆਪ ਨੂੰ ਖ਼ੁਸ਼ ਨਸੀਬ ਸਮਝਾਂਗਾ, ਜਿਸ ਦਿਨ ਤੈਨੂੰ ਕਿਸੇ ਉੱਚੇ ਮਰਤਬੇ ਤੇ ਵੇਖਾਂਗਾ, ਪਰ ਜਿਹੜੇ ਚਾਲੇ ਇਸ ਵੇਲੇ ਤੂੰ ਫੜ ਲਏ ਨੇ, ਇਨ੍ਹਾਂ ਤੋਂ ਤੇ ਮੈਨੂੰ ਇਹੋ ਪਿਆ ਦਿੱਸਦਾ ਏ ਕਿ ਤੂੰ ਅੱਜ ਵੀ ਨਹੀਂ ਤੇ ਭਲਕੇ ਵੀ ਹੈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ