ਚਾਂਡਾ ਠਾਪੀ ਕਰਨਾ

- (ਮਾਰ ਕੁਟਾਈ ਕਰਨੀ)

ਪੁਲਸ ਨੇ ਮੁਲਜ਼ਮ ਨੂੰ ਬਥੇਰੀ ਚਾਂਡਾ ਠਾਪੀ ਕੀਤੀ, ਪਰ ਉਹ ਨਾ ਬੋਲਿਆ। ਹੁਣ ਤੀਕ ਚੋਰੀ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ