ਚਾਂਦੀ ਦੀ ਜੁੱਤੀ ਖਾਣੀ

- (ਵੱਢੀ ਲੈਣੀ)

ਕੋਠੀਆਂ ਵਾਲੇ ਹਰ ਤਰ੍ਹਾਂ ਨਾਲ ਮਹਿਫੂਜ਼ ਹੁੰਦੇ ਨੇ। ਅੱਵਲ ਤਾਂ ਉਨ੍ਹਾਂ ਤੀਕ ਕਿਸੇ ਪੁਲਸੀਏ ਦੀ ਪਹੁੰਚ ਹੀ ਨਹੀਂ ਹੋ ਸਕਦੀ, ਜੇ ਕੋਈ ਤਕੜੇ ਗੁਰਦੇ ਵਾਲਾ ਜਾ ਵੀ ਪਹੁੰਚੇ ਤਾਂ ਚਾਂਦੀ ਦੀ ਜੁੱਤੀ ਖਾ ਕੇ ਪਿਛਲੇ ਪੈਰੀਂ ਮੁੜ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ