ਚਾਂਦੀ ਹੋਣਾ

- (ਬਹੁਤ ਲਾਭ ਹੋਣਾ)

ਅੱਜ ਕੱਲ੍ਹ ਤੇ ਕੱਪੜੇ ਵਾਲਿਆਂ ਦੀ ਚਾਂਦੀ ਹੈ। ਜੋ ਮੁੱਲ ਮੂੰਹੋਂ ਮੰਗਦੇ ਹਨ ਲੈਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ