ਚਾਰ ਅੱਖਰ ਪੜ੍ਹਿਆ ਹੋਣਾ

- (ਕੁਝ ਵਿੱਦਿਆ ਪ੍ਰਾਪਤ ਹੋਣੀ)

ਉਹ ਚਾਰ ਅੱਖਰ ਪੜ੍ਹਿਆ ਸੀ, ਤੇ ਪਿਉ ਮਗਰੋਂ ਸਾਰਾ ਕੰਮ ਸੰਭਾਲ ਲਿਆ ਸੂ। ਨਹੀਂ ਤੇ ਨੌਕਰਾਂ ਨੇ ਸਾਰਿਆਂ ਨੂੰ ਖੱਟ ਖਾਵਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ