ਚਾਰ ਚੰਨ ਲਾਉਣੇ

- (ਹੋਰ ਵਧੀਕ ਸੁੰਦਰ ਬਣਾਉਣਾ)

ਉਸ ਦੇ ਤਨ ਤੇ ਕੱਪੜੇ ਭਾਵੇਂ ਸਾਦ ਮੁਰਾਦੇ ਤੇ ਸਸਤੇ ਭਾ ਦੇ ਹਨ, ਪਰ ਇਨ੍ਹਾਂ ਦਾ ਸੁਚੱਜਾ ਪਹਿਰਾਵਾ ਤੇ ਇਨ੍ਹਾਂ ਦੀ ਧਿਆਨ ਭਰੀ ਸਫਾਈ ਨੇ ਜਿੱਥੇ ਉਹਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਹਨ, ਉੱਥੇ ਉਸ ਦੇ ਗੁਣਾਂ ਦੀ ਵੀ ਸਾਖੀ ਭਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ