ਚਾਰ ਦਿਨ ਦੀ ਚਾਂਦਨੀ

- (ਥੋੜ੍ਹੇ ਸਮੇਂ ਦੀ ਮੌਜ ਬਹਾਰ)

ਕਹਿੰਦੇ ਹਨ—ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ—ਇਹ ਮਾਇਆ ਇਸੇ ਤਰ੍ਹਾਂ ਆਂਦੀ ਹੈ ਤੇ ਇਸੇ ਤਰ੍ਹਾਂ ਚਲੀ ਜਾਂਦੀ ਹੈ । ਬਹੁਤ ਉੱਛਲੇ ਨਾ ਫਿਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ