ਚਾਰ ਲੈਣਾ

- (ਠੱਗ ਲੈਣਾ, ਧੋਖਾ ਦੇਣਾ)

ਉਹ ਬੜਾ ਹੀ ਚਾਲਾਕ ਹੈ ; ਆਂਦੇ ਜਾਂਦੇ ਨੂੰ ਵਾਕਫ਼ ਬਣਾ ਕੇ ਖੂਬ ਚਾਰਦਾ ਹੈ। ਮਿੱਠੀਆਂ ਮਿੱਠੀਆਂ ਗੱਲਾਂ ਵਿਚ ਹੀ ਅਗਲੇ ਦਾ ਘਾਣ ਕਰ ਦਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ