ਚਾਰੇ ਚੱਕ ਜਗੀਰ ਹੋਣੀ

- (ਸਭ ਪਾਸੇ ਅਖਤਿਆਰ ਹੋਣਾ)

ਸ਼ਾਹ ! ਤੇਰੀ ਵੀ ਚਾਰੇ ਚੱਕ ਜਗੀਰ ਹੈ । ਹਰ ਪਾਸੇ ਹੁਕਮ ਚਲਦਾ ਹੈ, ਪਰ ਮੇਰੀ ਫ਼ਕੀਰ ਦੀ ਵੀ ਚਾਰੇ ਚੱਕ ਜਗੀਰ ਹੈ ! ਜਿੱਥੋਂ ਮਰਜ਼ੀ ਹੈ, ਮੰਗ ਕੇ ਖਾ ਲਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ