ਚਾਰੇ ਕੰਨੀਆਂ ਚੂਪਣਾ

- (ਖਾਲੀ ਮੂਲੀ, ਪੱਲੇ ਕੁਝ ਨਾ ਹੋਣਾ)

ਰਹਿੰਦਾ ਬੋਹਲ ਖੁੰਝਾ ਲਿਆ, ਆ ਕੇ ਲਹਿਣੇਦਾਰ, ਤੇਰੇ ਪੱਲੇ ਰਹਿ ਗਈ, ਤੂੜੀ ਪੰਡਾਂ ਚਾਰ। ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ, ਗੋਡਿਆਂ ਵਿਚ ਸਿਰ ਤੁੰਨ ਕੇ, ਗੱਤੀ ਲੱਗਾ ਜਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ