ਚਾਰੇ ਕੰਨੀਆਂ ਝਾੜ ਕੇ ਤੁਰਨਾ

- (ਅਤਿ ਗ਼ਰੀਬੀ ਦੀ ਹਾਲਤ ਵਿੱਚ, ਪੱਲੇ ਕੁਝ ਨਾ ਹੋਣਾ)

ਰਿਜ਼ਕ ਮੁਹਾਰਾਂ ਚੁੱਕੀਆਂ ਪਿਆ ਦਿਨਾਂ ਦਾ ਫੇਰ, ਦਾਨਸ਼ ਤੇ ਇਕਬਾਲ ਦੇ ਦਿਤੇ ਪੈਰ ਉਖੇੜ। ਦਾਣੇ ਪਾਣੀ ਹਿੰਦ ਦੇ ਖਿੱਚੀ ਅੰਦਰੋਂ ਤਾਰ, ਚਾਰੇ ਕੰਨੀਆਂ ਝਾੜ ਕੇ ਛੱਡ ਤੁਰਿਆ ਘਰ ਬਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ