ਚਾਰੇ ਕੰਨੀਆਂ ਸਮੇਟਣੀਆਂ

- (ਅੰਦਰੋਂ ਅੰਦਰ ਲੁਕਾਣਾ)

ਸ਼ਿਬੂ ਆਪਣੇ ਗੁੱਸੇ ਦੀਆਂ ਚਾਰੇ ਕੰਨੀਆਂ ਸਮੇਟਦਾ ਹੋਇਆ ਬੋਲਿਆ, "ਪਰ ਮੈਂ ਪੁੱਛਨਾ ਵਾਂ ਕਿਸ਼ੋਰ, ਇਹ ਚਲਾਕੀਆਂ ਕਿਸ ਤੋਂ ਸਿੱਖੀਆਂ ਈ ? ਅੱਗੇ ਤੇ ਨਹੀਂ ਤੂੰ ਇਹੋ ਜਿਹਾ ਹੁੰਦਾ ਸੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ