ਚਾਰੇ ਮੁੱਠੀ ਖੇਹ ਹੋਣਾ

- (ਬਿਲਕੁਲ ਬੇਅਕਲ)

ਹਾਏ ਨੀ ! ਇਹ (ਕੁੜੀ) ਤਾਂ ਹੋਈ ਚਾਰੇ ਮੁੱਠੀ ਖੇਹ। ਨੀ ਇਸ ਦਾ ਇਕ ਹੱਥ ਆਟੇ ਤੇ ਇਕ ਝਾਟੇ ਹੁੰਦਾ ਏ ਤੇ ਫੇਰ ਓਨ੍ਹੀ ਹੱਥੀਂ ਆਟਾ ਗੁੰਨ੍ਹਦੀ ਰਹਿੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ