ਚਭੋਲੇ ਚਾੜਨਾ

- (ਅੱਖਾਂ ਦੀ ਲਾਲੀ ਆਦਿ ਹਟਾਉਣ ਲਈ ਪਾਣੀ ਵਿੱਚ ਤੇਲ ਪਾ ਕੇ ਵੇਖਣਾ)

ਇਸ ਦੀ ਅੱਖ ਵਿੱਚ ਕੋਈ ਨੁਕਸ ਨਹੀਂ। ਧੁੱਪ ਵਿੱਚ ਫਿਰਨ ਕਰ ਕੇ ਲਾਲੀ ਆ ਗਈ ਹੈ। ਅੱਖਾਂ ਨੂੰ ਚਭੋਲੇ ਚਾੜ੍ਹੋ। ਠੀਕ ਹੋ ਜਾਣਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ