ਚੱਡੇ ਗਾਟੇ ਕਰ ਦੇਣਾ

- (ਗਿੱਚੀ ਚੱਡਿਆਂ ਨਾਲ ਲਾ ਦੇਣੀ ; ਹਰਾ ਦੇਣਾ)

ਰਾਮ ਤੇ ਸ਼ਾਮ ਦਾ ਪਹਿਲਵਾਨੀ ਵਿੱਚ ਕੀ ਮੁਕਾਬਲਾ ਹੈ । ਰਾਮ ਉਸ ਨੂੰ ਇਕ ਪਲਕਾਰੇ ਵਿੱਚ ਚੱਡੇ ਗਾਟੇ ਕਰ ਸਕਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ