ਚੜ੍ਹ ਮੱਚਣੀ

- (ਆਪਣੇ ਪੱਖ ਦੀ ਹੁੰਦੀ ਵੇਖ ਕੇ ਖ਼ੁਸ਼ ਹੋਣਾ)

ਮੈਨੂੰ ਹੌਲਾ ਪੈਂਦਾ ਵੇਖ ਕੇ ਤੁਹਾਡੀ ਚੜ੍ਹ ਮੱਚੀ ਹੈ, ਪਰ ਮੈਂ ਭਾਬੀ ਦਾ ਕਹਿਣਾ ਤਾਂ ਨਹੀਂ ਨਾ ਮੋੜਨਾ, ਉਹ ਭਾਵੇਂ ਮੈਨੂੰ ਜੋ ਮਰਜੀ ਕਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ