ਚੜ੍ਹੀ ਲੱਥੀ ਦੀ ਨਾ ਹੋਣੀ

- (ਬੇਸ਼ਰਮ ਹੋਣਾ)

ਉਸਦਾ ਤਾਂ ਇਹ ਹਿਸਾਬ ਹੈ-ਦੋ ਪਈਆਂ ਵਿਸਰ ਗਈਆਂ ! ਉਸ ਨੂੰ ਚੜ੍ਹੀ ਲੱਥੀ ਦੀ ਕੋਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ