ਚਹੇ ਖੁੱਲ੍ਹਣੇ

- (ਸ਼ਰਮ ਹਯਾ ਨਾ ਰਹਿਣੀ ; ਖੰਭ ਲੱਗਣੇ)

ਜਿਉਂ ਜਿਉਂ ਉਸ ਦੀ ਜਵਾਨੀ ਫੁੱਟਦੀ ਆ ਰਹੀ ਹੈ, ਉਸ ਦੇ ਚਹੇ ਖੁੱਲ੍ਹਦੇ ਜਾ ਰਹੇ ਹਨ। ਅੱਖ ਦੀ ਸ਼ਰਮ ਉਸ ਦੀ ਗਵਾਚੀ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ