ਚਾਈ ਲਾਈ ਵਿੱਚ ਆ ਜਾਣਾ

- (ਚੁਗਲ ਖੋਰਾਂ ਦੀ ਚਾਲ ਵਿੱਚ ਫਸ ਜਾਣਾ)

ਮੋਹਨ ਸਿੰਘ ਤੇ ਹੈ ਸਿਆਣਾ, ਪਰ ਉਸ ਦੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀ ਕਿਉਂਕਿ ਉਹ ਕੰਨਾਂ ਦਾ ਬੜਾ ਕੱਚਾ ਹੈ। ਇਸ ਲਈ ਉਹ ਚਾਈ ਲਾਈ ਵਿੱਚ ਆ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ