ਚੈਨ ਦੀ ਬੰਸਰੀ ਵਜਾਉਣੀ

- (ਮੌਜਾਂ ਮਾਨਣੀਆਂ, ਸੁੱਖ ਦੇ ਦਿਨ ਗੁਜ਼ਾਰਨੇ)

ਮੈਨੂੰ ਪਤਾ ਹੀ ਨਹੀਂ ਸੀ ਕਿ ਗੁਰਬਤ ਕੀਹ ਹੁੰਦੀ ਹੈ ਤੇ ਮੁਸੀਬਤ ਕਿਸ ਨੂੰ ਆਖਦੇ ਹਨ। ਮੇਰੇ ਭਾਣੇ ਸਾਰੀ ਦੁਨੀਆਂ ਮੇਰੇ ਵਾਂਗ ਹੀ ਚੈਨ ਦੀ ਬੰਸਰੀ ਵਜਾਉਂਦੀ ਹੋਵੇਗੀ, ਪਰ ਇਸ ਹਾਦਸੇ ਨੇ ਮੇਰੀ ਮੁੱਦਤਾਂ ਦੀ ਨੀਂਦਰ ਖੋਲ੍ਹ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ