ਚੱਕ ਬੰਨ੍ਹਣਾ

- (ਪਿੰਡ ਪਾਉਣਾ)

ਅੰਮ੍ਰਿਤਸਰ ਦਾ ਨਾਂ ਪਹਿਲਾਂ ਗੁਰੂ ਰਾਮ ਦਾਸ ਦਾ ਚੱਕ ਸੀ ਕਿਉਂਕਿ ਇਹ ਉਨ੍ਹਾਂ ਨੇ ਬੰਨ੍ਹਿਆਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ