ਚੱਕਰ ਵਿੱਚ ਪਾਉਣਾ

- (ਚਿੰਤਾਤੁਰ ਕਰਨਾ)

ਉਰਵਸ਼ੀ ਦਾ ਰੋਟੀ ਖਾਣ ਤੋਂ ਇਨਕਾਰ ਤਾਂ ਪ੍ਰਭਾ ਦੇਵੀ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਜਦ ਕਿ ਅੱਗੇ ਵੀ ਕਈ ਵਾਰੀ ਨਾ ਦਿਲ ਹੋਣ ਤੇ ਨਹੀਂ ਸੀ ਖਾਇਆ ਕਰਦੀ, ਪਰ ਉਹ ਕੱਲ੍ਹ ਸ਼ਾਮ ਵਾਲਾ ਇਨਕਾਰ, ਉਸ ਨੇ ਤਾਂ ਪ੍ਰਭਾ ਦੇਵੀ ਨੂੰ ਚੱਕਰ ਵਿੱਚ ਹੀ ਪਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ