ਚੱਕਰੀ ਭਉਂ ਜਾਣੀ

- (ਅਕਲ ਟਿਕਾਣੇ ਨਾ ਰਹਿਣੀ, ਠੀਕ ਸਮਝ ਨਾਂ ਪੈ ਸਕਣੀ)

ਸਾਰੇ ਪ੍ਰੈੱਸ ਵਿੱਚ ਕਹੁ ਖਾਂ ਕੰਮ ਵਿੱਚ ਕੋਈ ਮੇਰਾ ਮੁਕਾਬਲਾ ਕਰ ਜਾਵੇ। ਐਸੀਆਂ ਐਸੀਆਂ ਚੀਜ਼ਾਂ ਛਪਣ ਲਈ ਆਉਂਦੀਆਂ ਨੇ, ਜਿਨ੍ਹਾਂ ਨੂੰ ਵੇਖ ਕੇ ਵੱਡੇ ਵੱਡੇ ਕੰਪਾਜ਼ੀਟਰਾਂ ਦੀ ਚੱਕਰੀ ਭਉਂ ਜਾਂਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ