ਚੱਕੀ ਝੋ ਬਹਿਣਾ

- (ਲੰਮੀ ਗੱਲ ਸ਼ੁਰੂ ਕਰ ਦੇਣੀ)

ਉਸ ਤੋਂ ਮੈਂ ਸਦਾ ਕੰਨੀ ਕਤਰਾਂਦਾ ਹਾਂ ਕਿਉਂਕਿ ਉਹ ਸਦਾ ਲੰਮੀ ਚੱਕੀ ਝੋ ਬਹਿੰਦਾ ਹੈ; ਗੱਲ ਥੋੜੇ ਵਿੱਚ ਮੁਕਾਂਦਾ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ