ਚਲਦੀ ਗੱਡੀ ਵਿੱਚ ਅਟਕਾ ਪਾਣਾ

- (ਚੰਗੇ ਚਲਦੇ ਕੰਮ ਵਿੱਚ ਵਿਘਨ ਪਾਉਣਾ)

ਕੰਮ ਵਾਹ ਵਾਹ ਰਿੜ੍ਹ ਪਿਆ ਸੀ, ਪਰ ਉਸ ਬਦਨੀਤ ਨੇ ਚਲਦੀ ਗੱਡੀ ਵਿੱਚ ਆਣ ਰੋੜਾ ਅਟਕਾਇਆ ਹੈ ਕਿ ਜੀ, ਤੁਹਾਡੇ ਪਾਸ ਲਾਈਸੈਂਸ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ