ਚੰਮ ਉਧੇੜਨਾ

- (ਬਹੁਤ ਮਾਰਨਾ)

ਜੇ ਤੂੰ ਮੁੜ ਕੇ ਉਸ ਦੇ ਘਰ ਗਿਆ ਤਾਂ ਮੈਂ ਤੇਰਾ ਚੰਮ ਉਧੇੜ ਦਿਆਂਗਾ। ਜਦ ਉਨ੍ਹਾਂ ਨਾਲ ਸਾਡੀ ਬੋਲ ਚਾਲ ਨਹੀਂ, ਤੇਰਾ ਕਿਹਾ ਮਿਤਰਾਨਾ ਹੋਇਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ