ਚਮੜਾ ਖਰੀਦਣਾ

- (ਸ਼ਕਲਵੰਦ ਕੁੜੀ ਵੇਖਣੀ ਤੇ ਉਸ ਦੇ ਗੁਣ ਆਚਾਰ ਨਾ ਵੇਖਣੇ)

ਸਮੇਂ ਨੂੰ ਹੀ ਕੋਈ ਵਾ ਵਗ ਗਈ ਹੈ। ਹਰ ਮੁੰਡਾ ਇਹੋ ਚਾਹੁੰਦਾ ਹੈ ਕਿ ਉਸ ਨੂੰ ਕੁੜੀ ਪਹਿਲਾਂ ਵਿਖਾ ਦਿਉ। ਚਮੜੇ ਖਰੀਦਦੇ ਨੇ ਲੋਕੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ