ਚੰਡਾਲ ਚੜ੍ਹ ਜਾਣਾ

- (ਕ੍ਰੋਧ ਆ ਜਾਣਾ)

"ਮੈਂ ਇਸ ਪ੍ਰਕਾਸ਼ ਦੀ ਸ਼ਕਲ ਵੇਖਣ ਤੋਂ ਬੇਜ਼ਾਰ ਹਾਂ ।” ਬਸ ਇਤਨੀ ਗੱਲ ਦਾ ਮੇਰੇ ਮੂੰਹੋਂ ਨਿਕਲਣਾ ਸੀ ਕਿ ਮਾਤਾ ਜੀ ਨੂੰ ਚੰਡਾਲ ਚੜ੍ਹ ਗਿਆ, ਤੇ ਮੇਰੇ ਫੜਦਿਆਂ ਫੜਦਿਆਂ ਮੱਥਾ ਲਹੂ ਲੁਹਾਣ ਕਰ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ