ਚੰਡ ਚੜ੍ਹਨਾ

- (ਗੁੱਸਾ ਚੜ੍ਹਨਾ)

ਲਾਲ ਚੰਦ, ਤੂੰ ਸ਼ਾਮੂ ਦੇ ਸਾਹਮਣੇ ਨਾ ਜਾਈਂ । ਤੈਨੂੰ ਵੇਖ ਕੇ ਉਸ ਨੂੰ ਹੋਰ ਵੀ ਚੰਡ ਚੜ੍ਹੇਗਾ। ਤੂੰ ਉਸ ਦੀ ਧੀ ਜੱਸ ਨੂੰ ਜੋ ਕੱਢੀ ਫਿਰਦਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ