ਚੰਗਿਆੜੀ ਮਘਣੀ

- (ਚੰਗੀ ਤਰ੍ਹਾਂ ਜੋਸ਼ ਪ੍ਰਗਟ ਹੋਣਾ)

ਕਾਸ਼ ! ਮੇਰੇ ਪਾਸ ਉਹ ਅੱਖਾਂ ਹੁੰਦੀਆਂ ਜਿਨ੍ਹਾਂ ਨਾਲ ਮੈਂ ਇਨ੍ਹਾਂ ਦੇਵੀਆਂ ਦੇ ਹਿਰਦਿਆਂ ਵਿੱਚ ਨਜ਼ਰ ਮਾਰ ਸਕਦਾ, ਇਨ੍ਹਾਂ ਦੇ ਲੁਕੇ ਗੁਣਾਂ ਦੀ ਕਿਤਾਬ ਨੂੰ ਪੜ੍ਹ ਸਕਦਾ ਤੇ ਵੇਖਦਾ ਜੁ ਇਨ੍ਹਾਂ ਵਿੱਚ ਕਿਹੜਾ ਵਿਸ਼ਾਲ ਹਿਰਦਾ ਹੈ, ਜਿਸ ਵਿੱਚ ਦੇਸ਼ ਭਗਤੀ ਦੀ ਚੰਗਿਆੜੀ ਮੱਘ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ