ਚੰਨ ਚੜ੍ਹ ਆਉਣਾ

- (ਕਿਸੇ ਦਾ ਬਹੁਤ ਸਮੇਂ ਮਗਰੋਂ ਦਰਸ਼ਨ ਹੋਣਾ)

ਇਕ ਦਿਨ ਜਹਾਨੇ ਦੀ ਤ੍ਰੀਮਤ ਫੌਜੋ, ਭਾਗ ਭਰੀ ਦੇ ਘਰ ਆਈ । ਭਾਗ ਭਰੀ ਹੈਰਾਨ ਸੀ ਇਹ ਚੰਨ ਕਿਧਰੋਂ ਚੜ੍ਹ ਆਇਆ। ਕਿਤਨਾ ਚਿਰ ਫੌਜੋ ਬੈਠੀ ਬੱਚੇ ਦਾ ਹਾਲ ਪੁੱਛਦੀ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ