ਚੰਨ ਚੜ੍ਹਾ ਬੈਠਣਾ

- (ਮੂਰਖਪੁਣੇ ਦੀ ਗੱਲ ਕਰ ਦੇਣੀ)

ਰਾਤ ਦਾ ਕਾਫੀ ਹਿੱਸਾ ਉਸ ਨੇ ਇਸੇ ਸੋਚ ਵਿੱਚ ਗੁਜ਼ਾਰ ਦਿੱਤਾ ਕਿ ਚਿੱਠੀ ਪਾਵੇ ਤਾਂ ਕਿਸ ਤਰ੍ਹਾਂ ਪਾਵੇ। ਤੇ ਜੇ ਨਾ ਪਾਈ ਗਈ ਤਾਂ ਹੋ ਸਕਦਾ ਹੈ ਉਹ ਬੇਵਕੂਫ ਜਿਹਾ ਯੂਸਫ ਕੋਈ ਹੋਰ ਹੀ ਚੰਨ ਚੜ੍ਹਾ ਬਹੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ