ਚੰਨ ਤੇ ਥੁੱਕਣਾ

- ਭਲੇ ਇਨਸਾਨ ਵਿਚ ਬੁਰਾਈਆਂ ਲੱਭਣਾ

ਸਾਨੂੰ ਕਦੇ ਵੀ ਕਿਸੇ ਸ਼ਰੀਫ਼ ਵਿਅਕਤੀ ਬਾਰੇ ਚੰਨ ਤੇ ਥੁੱਕਣਾ ਨਹੀਂ ਚਾਹੀਦਾ।

ਸ਼ੇਅਰ ਕਰੋ