ਚਪੜ ਚਪੜ ਕਰਨਾ

- (ਅੱਗੋਂ ਬਹੁਤਾ ਬੋਲਣਾ ; ਗੁਸਤਾਖ਼ੀ ਕਰਨੀ)

ਬਸ, ਬਸ ! ਤੂੰ ਸਾਨੂੰ ਜੰਮਿਆ ਹੈ ਕਿ ਅਸਾਂ ਤੈਨੂੰ ਜੰਮਿਆ ਹੈ। ਤੇਰਾ ਮੂੰਹ ਬਹੁਤ ਖੁੱਲ੍ਹ ਗਿਆ ਹੈ ਤੇ ਹਰ ਗੱਲੇ ਚਪੜ ਚਪੜ ਕਰਨ ਲੱਗ ਜਾਂਦਾ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ