ਚੱਪਣੀ ਵਿੱਚ ਨੱਕ ਡੋਬ ਕੇ ਮਰਨਾ

- (ਸ਼ਰਮ ਨਾਲ ਮਰ ਜਾਣਾ)

ਇਹ ਕਹਿੰਦਾ ਹੋਇਆ ਉਹ ਉਸ ਦੀਆਂ ਗੱਲਾਂ ਨੂੰ ਚਪੇੜਾਂ ਨਾਲ ਘੜਨ ਲੱਗਾ- “ਫਿੱਟੇ ਮੂੰਹ ਤੇਰੀ ਔਕਾਤ ਦੇ ਕੰਮਬਖਤਾ । ਤੇਰੇ ਲਈ ਬਸ ਇਹੋ ਚੂਹੜਿਆਂ ਚਮਿਆਰਾਂ ਵਾਲੇ ਕੰਮ ਰਹਿ ਗਏ ਨੇ ? ਡੁੱਬ ਮਰ ਚੱਪਣੀ ਵਿੱਚ ਨੱਕ ਡੋਬ ਕੇ।"

ਸ਼ੇਅਰ ਕਰੋ

📝 ਸੋਧ ਲਈ ਭੇਜੋ