ਚੱਪਣੀ ਵਿੱਚ ਪਾਣੀ ਪਾ ਡੁੱਬ ਮਰਨਾ

- (ਬੇਇੱਜ਼ਤੀ ਤੇ ਸ਼ਰਮਿੰਦਗੀ ਨਾਲ ਮਰਨਾ)

ਭਰਾਵਾ ! ਮੰਗ ਛੱਡ ਦਿੱਤੀ ਤੇ ਫੇਰ ਜੀਉਣਾ ਈ ਕਾਹਦਾ ਹੋਇਆ ? ਚੱਪਣੀ ਵਿੱਚ ਪਾਣੀ ਪਾ ਕੇ ਡੁੱਬ ਨਹੀਂ ਮਰੀਦਾ ? ਮਰਦਾ ਨਾ ਕਰਦਾ ਤੇ ਤੁਸੀਂ ਈ ਦੱਸੋ ਖਾਂ, ਮੈਂ ਤੁਹਾਡੇ ਸਾਹਮਣੇ ਅੱਖਾਂ ਕਰਨ ਜੋਗਾ ਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ