ਚਾਰ ਚੰਨ ਲੱਗ ਜਾਣਾ

- ਸ਼ੋਭਾ ਵਧਣੀ

ਬਲਵੀਰ ਦੇ ਉੱਚੇ ਅਹੁਦੇ ਉੱਤੇ ਪਹੁੰਚਣ ਨਾਲ ਸਾਰੇ ਖ਼ਾਨਦਾਨ ਦੇ ਨਾਂ ਨੂੰ ਚਾਰ  ਚੰਨ ਲੱਗ ਗਏ ।

ਸ਼ੇਅਰ ਕਰੋ