ਚਰ ਚਰ ਕਰਨਾ

- (ਬਹੁਤ (ਗੁਸਤਾਖੀ ਨਾਲ) ਬੋਲਣਾ)

ਇੱਥੇ ਬਹੁਤ ਚਰ ਚਰ ਨਾ ਕਰ, ਪੈਸੇ ਦੇ ਕੇ ਤੁਰਦਾ ਹੋ ; ਮੈਂ ਹੋਰ ਇੱਕ ਧੇਲਾ ਵੀ ਨਹੀਂ ਦੇਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ