ਚਰਾ ਕੱਢਣਾ

- (ਧੋਖਾ ਦੇਣਾ, ਹਰਾ ਦੇਣਾ)

ਸਾਡੀ ਤੁਹਾਡੇ ਨਾਲ ਬਸਰ ਨਹੀਂ ਆ ਸਕਦੀ; ਤੁਸਾਂ ਸੱਤਾਂ ਪੱਤਨਾਂ ਦਾ ਪਾਣੀ ਪੀਤਾ ਹੋਇਆ, ਸਾਨੂੰ ਕੋਈ ਗੱਲ ਨਾ ਆਉਂਦੀ ਹੋਈ, ਤੁਸਾਂ ਗੱਲ ਗੱਲ ਵਿੱਚ ਸਾਨੂੰ ਚਰਾ ਕੱਢਣਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ