ਚਰਚਾ ਹੋਣੀ

- (ਹਰ ਥਾਂ ਕਿਸੇ ਬਾਰੇ ਗੱਲਾਂ ਹੋਣੀਆਂ)

ਪਿੱਛੇ ਜੇਹੇ ਕੁਲਵੰਤ ਦੀ ਧੀ ਆਈ ਸੀ, ਮੈਂ ਸੋਚਿਆ ਪਹਿਲੀ ਵਾਰ ਘਰ ਆਈ ਸੀ। ਮੈਂ ਦੋ ਰੁਪਏ ਤੇ ਇੱਕ ਫਰਾਕ ਦੇ ਦਿੱਤੀ। ਜੇ ਨਾਂ ਦੇਂਦੀ ਤਾਂ ਉਂਜ ਸ਼ਰੀਕੇ ਵਿੱਚ ਚਰਚਾ ਹੁੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ