ਚੜ੍ਹਦੀ ਕਲਾ ਵਿੱਚ ਆ ਜਾਣਾ

- (ਹੌਸਲਾ ਬੁਝ ਜਾਣਾ)

ਖ਼ਾਸ ਕਰਕੇ ਜਦ ਧਰਮ ਚੰਦ ਨੇ ਅੰਮ੍ਰਿਤਸਰੋਂ ਵਾਪਸ ਮੁੜ ਕੇ ਉਸ ਨੂੰ ਇਹ ਤਸੱਲੀ ਦਿਵਾਈ ਹੈ ਕਿ ਉਸ ਨੇ ਲਾਲਾ ਦੇਵ ਰਾਜ ਨੂੰ ਵਸੀਅਤ ਬਦਲਣ ਲਈ ਵੀ ਕਿਸੇ ਹੱਦ ਤੱਕ ਰਜ਼ਾਮੰਦ ਕਰ ਲਿਆ ਹੈ ਤਾਂ ਪੂਰਨ ਚੰਦ ਦਾ ਢਹਿੰਦਾ ਦਿਲ, ਇੱਕ ਵਾਰੀ ਫੇਰ ਚੜ੍ਹਦੀ ਕਲਾ ਵਿੱਚ ਆ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ