ਚੜ੍ਹਦੀ ਕਲਾ ਵਿੱਚ ਰਹਿਣਾ

- (ਪੂਰਨ ਆਸ਼ਾਵਾਦੀ ਤੇ ਪ੍ਰਸੰਨ ਰਹਿਣਾ)

ਜਦੋਂ ਮੌਕਿਆ ਆ ਬਣੇ ਕਿ ਰਜ਼ਾ ਮੰਨਣੀ ਹੈ, ਤਦ ਸੁਰਤ ਉਸੇ ਸੁਖ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਤੇ ਜੋ ਸਿਰ ਆ ਬਣੀ ਹੈ ਉਸ ਤੇ ਕਹੋ, ‘ਤੇਰੀ ਰਜ਼ਾ’।

ਸ਼ੇਅਰ ਕਰੋ

📝 ਸੋਧ ਲਈ ਭੇਜੋ