ਚਾਰੇ ਕੰਨੀਆਂ ਚੂਪਣਾ

- ਖ਼ਾਲੀ ਹੋਣਾ

ਜਦੋਂ ਲਹਿਣੇਦਾਰਾਂ ਨੇ ਕਿਸਾਨ ਦੀ ਸਾਰੀ ਫ਼ਸਲ ਖੇਤ ਵਿੱਚ ਹੀ ਕਾਬੂ ਕਰ ਲਈ, ਤਾਂ ਉਹ ਚਾਰੇ ਕੰਨੀਆਂ ਚੂਪਦਾ ਘਰ ਮੁੜ ਆਇਆ ।

ਸ਼ੇਅਰ ਕਰੋ