ਕੌੜੀ—ਇਹਦੀ ਤਾਰੇ ਤੋੜਨੀ ਦੀ ਗੱਲ ਸੁਣਦੇ ਹੋ, ਇਹ ਤੇ ਘੜੀ ਨੂੰ ਕਹਿ ਦੇਵੇਗੀ ਪਈ ਮੈਂ ਇਹਨੂੰ ਮਾਰਿਆ ਏ।
ਸਭਦਾਂ-ਤੇ ਇਹ ਝੂਠ ਏ ਮਾਂ ਜੀ ! ਮੈਂ ਨਹੀਂ ਕਹਿੰਦੀ, ਸੋਟੇ ਕੋਲੋਂ ਪੁੱਛੋ ਭਾਈਆ ਜੀ ।
ਕੌੜੀ--ਲਓ ਵੇਖੋ ! ਵੇਖੋ !! ਹਾਇ ਤੈਨੂੰ ਚਰਜ ਆ ਜਾਏ, ਉਹੀਉ ਗੱਲ ਕੀਤੀ ਉ ! ਸੱਚ ਮੁੱਚ ਈ ਕਹਿ ਦਿੱਤਾ ਈ।
ਸ਼ੇਅਰ ਕਰੋ