ਚੜ੍ਹੀ ਲੱਥੀ ਦੀ ਨਾ ਹੋਣਾ

- (ਬੇਪਰਵਾਹ ਹੋਣਾ)

ਘਰ ਵਿੱਚ ਭਾਵੇਂ ਕੁੱਝ ਹੁੰਦਾ ਰਹੇ, ਪਰ ਬਲਜੀਤ ਨੂੰ ਚੜ੍ਹੀ ਲੱਥੀ ਦੀ ਪਰਵਾਹ ਨਹੀਂ ਹੁੰਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ