ਚਰਖਾ ਚੁੱਕਣਾ

- (ਚਰਖਾ ਕੱਤਣਾ ਬੰਦ ਕਰਨਾ)

ਸੁਭੱਦਾਂ ਦੀ ਸੱਸ ਨੇ ਕਿਹਾ—ਨੀ ! ਤੂੰ ਅਜੇ ਚਰਖਾ ਨਹੀਂ ਚੁੱਕਿਆ ? ਉੱਤੋਂ ਰਾਤ ਹੋਣ ਆਈ ਏ ; ਚੌਂਕੇ ਚੁੱਲ੍ਹੇ ਦੀ ਸਾਰ ਨਹੀਂ ਸੀ ਲੈਣੀ ? ਸੂਰਜ ਉੱਤੋਂ ਘਰੋਣ ਲੱਗਾ ਏ । ਵੇਖੋ ! ਨੀ ਤੇਰੇ ਗਾਉਣੇ ਮੁੱਕਦੇ ਨਹੀਂ, ਜੋ ਹਰ ਵੇਲੇ ਰੂੰ ਨੂੰ ਛੋਹੀ ਰੱਖਨੀ ਏ', ਉੱਠ ਤੇ ਚੁੱਕ ਚਰਖਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ