ਚਰਨਾਂ ਦੇ ਪਰਤਾਪ ਨਾਲ

- (ਤੁਹਾਡੀ ਕਿਰਪਾ ਨਾਲ, ਤੁਹਾਡੀ ਮੌਜੂਦਗੀ ਕਰਕੇ)

ਕੌੜੀ- ਸੁਣਾ ਬੀਬਾ ! ਮਾਂ ਰਾਜ਼ੀ ਉ, ਪਿਉ ਰਾਜ਼ੀ ਉਂ, ਤੂੰ ਤਗੜਾ ਏਂ ?
ਪਰਮਾਨੰਦ- ਜੀ ਹਾਂ । ਤੁਹਾਡੇ ਚਰਨਾਂ ਦੇ ਪਰਤਾਪ ਨਾਲ ਸਭ ਰਾਜੀ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ