ਚਰਨਾਂ ਤੇ ਸੁੱਟ ਦੇਣਾ

- (ਹਵਾਲੇ ਕਰ ਦੇਣਾ)

ਅਸਤੀਫ਼ਾ ਮੈਂ ਦੇ ਚੁੱਕਿਆ ਹਾਂ। ਇਮਤਿਹਾਨ ਖ਼ਤਮ ਹੁੰਦਿਆਂ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਆਪਣੇ ਆਪ ਨੂੰ ਤੁਹਾਡੇ ਚਰਨਾਂ ਤੇ ਸੁੱਟ ਦਿਆਂਗਾ। ਤੁਸੀਂ ਜਿਸ ਕੰਮ ਲਈ ਵੀ ਚਾਹੋਗੇ ਇਸ ਸਰੀਰ ਨੂੰ ਵਰਤ ਲੈਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ