ਚੱਟ ਚੁੰਮ ਕੇ ਰੱਖਣਾ

- (ਕਿਸੇ ਨੂੰ ਬਹੁਤ ਪਿਆਰ ਨਾਲ ਰੱਖਣਾ)

ਸੁਣ ਵੇ ਬੀਬਾ, ਕਦੀ ਮੂੰਹੋਂ ਉਭਾਸਰੀਦਾ ਨਹੀਂ ਏਸੇ ਡਰ ਦੇ ਮਾਰਿਆਂ । ਚੱਟ ਚੁੰਮ ਕੇ ਰਖਨੀ ਆਂ, ਕਦੀ ਫੁੱਲ ਦੀ ਨਹੀਂ ਲਾਈ... ਏਹਨਾਂ ਹੱਥਾਂ ਨਾਲ ਕਦੀ ਪਟਕੀ ਨਹੀਂ ਮਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ